Products at Glance

Choose Your Language भाषा ਭਾਸ਼ਾ

Choose Your Language

Loans We Offer

We offer a variety of loans that are specifically designed to fulfil the financial requirements of small business starters, farmers, women entrepreneurs, individuals pursuing studies abroad, and those planning a home renovation, among others.

Loan Against Property

Flexible and Reliable Loan Solutions for Your Business and Personal Needs

MSME LOANS FOR BUSINESS

SARAL

ISHI – WOMEN EMPOWERMENT

EZ UDARIYAN– STUDY

TOP UP LOAN

USED LCV

E-Rickshaw Finance

We Fund Both Lead Acid & Lithium Battery Rickshaw

In addition to providing you with an E-Rickshaw Loan to help you bring home your means of employment, we are also contributing to a pollution-free environment. Apply today and start earning with no hassle.
Features of E-Rickshaw Finance
Get more information

हमारे द्वारा प्रदान किए जाने वाले लोन

हम विशेष रूप से छोटे व्यापारियों , किसानों, महिला उद्यमियों, विदेश में पढ़ाई करने वाले व्यक्तियों और घर के सुधार की योजना बना रहे व्यक्तियों आदि की वित्तीय आवश्यकताओं को पूरा करने के लिए विभिन्न प्रकार के लोन लोन प्रदान करते हैं।

संपत्ति पर ऋण

व्यापार और व्यक्तिगत आवश्यकताओं के लिए लाभदायक और विश्वसनीय लोन समाधान

व्यापार के लिए एमएसएमई लोन

सरल

ईशी - महिला सशक्तिकरण

ईज़ उड़ारीयां - पढ़ाई

टॉप अप लोन

पुराने लाइट कमर्शियल वाहन

इ-रिक्शा फाइनेंस

हम लीड-एसिड और लिथियम बैटरी दोनों के लिए रिक्शा फाइनेंस उपलब्ध कराते हैं!

हम सिर्फ आपका अपना रोजगार शुरू करने के लिए इ-रिक्शा लोन देकर आपकी मदद नहीं करते हैं, बल्कि प्रदूषण मुक्त वातावरण में भी योगदान देते हैं। आज ही आवेदन करें और बिना किसी परेशानी के कमाई शुरू करें।
इ-रिक्शा फाइनेंस की विशेषताएं
जानकारी प्राप्त करें

ਸਾਡੇ ਲੋਨ ਵਿਕਲਪ

ਅਸੀਂ ਵਿਸ਼ੇਸ਼ ਤੌਰ ਤੇ ਛੋਟੇ ਵ੍ਯਾਪਾਰੀ, ਕਿਸਾਨਾਂ, ਔਰਤ ਉਦਯੋਗੀਆਂ, ਵਿਦੇਸ਼ ਵਿੱਚ ਪੜ੍ਹਨ ਵਾਲੇ ਵਿਅਕਤੀਆਂ ਅਤੇ ਘਰ ਦੇ ਨਿਰਮਾਣ ਯਾ ਮੁਰੰਮਤ ਦੀ  ਯੋਜਨਾ ਬਣਾ ਰਹੇ ਵਿਅਕਤੀਆਂ ਨੂੰ ਵੱਖ-ਵੱਖ ਤਰੀਕਿਆਂ ਦੇ ਲੋਨ  ਪ੍ਰਦਾਨ ਕਰਦੇ ਹਾਂ

ਜ਼ਮੀਨ ਦੇ ਵਿਰੁੱਧ ਕਰਜ਼ਾ

ਤੁਹਾਡੇ ਵਪਾਰ ਅਤੇ ਨਿੱਜੀ ਜ਼ਰੂਰਤਾਂ ਲਈ ਆਸਾਨ ਅਤੇ ਭਰੋਸੇਯੋਗ ਲੋਨ

ਕਾਰੋਬਾਰ ਲਈ ਐਮਐਸਐਮਈ ਲੋਨ

ਸਰਲ

ਈਸ਼ੀ - ਮਹਿਲਾ ਸ਼ਕਤੀਕਰਨ

ਇਜ਼ੇਡ ਉਡਾਰੀਆਂ - ਪੜਾਈ

ਟਾਪ ਅੱਪ ਲੋਨ

ਯੂਜ਼ਡ ਐਲਸੀਵੀ (ਹਲਕੇ ਵਪਾਰਕ ਵਾਹਨ)

ਈ-ਰਿਕਸ਼ਾ ਫਾਇਨਾਂਸ

ਅਸੀਂ ਲੀਡ ਐਸਿਡ ਅਤੇ ਲਿਥੀਅਮ ਬੈਟਰੀ ਰਿਕਸ਼ਾ ਦੋਵਾਂ ਲਈ ਫੰਡ ਦਿੰਦੇ ਹਾਂ

ਤੁਹਾਡੇ ਰੁਜ਼ਗਾਰ ਦੇ ਸਾਧਨਾਂ ਨੂੰ ਘਰ ਪਹੁੰਚਾਉਣ ਵਿੱਚ ਤੁਹਾਡੀ ਮਦਦ ਕਰਨ ਲਈ ਤੁਹਾਨੂੰ ਇੱਕ ਈ-ਰਿਕਸ਼ਾ ਲੋਨ ਪ੍ਰਦਾਨ ਕਰਨ ਦੇ ਨਾਲ-ਨਾਲ, ਅਸੀਂ ਇੱਕ ਪ੍ਰਦੂਸ਼ਣ-ਮੁਕਤ ਵਾਤਾਵਰਣ ਵਿੱਚ ਵੀ ਯੋਗਦਾਨ ਪਾ ਰਹੇ ਹਾਂ। ਅੱਜ ਹੀ ਲੋਨ ਅਪਲਾਈ ਕਰੋ ਅਤੇ ਬਿਨਾਂ ਕਿਸੇ ਪਰੇਸ਼ਾਨੀ ਦੇ ਕਮਾਈ ਸ਼ੁਰੂ ਕਰੋ।  
ਈ-ਰਿਕਸ਼ਾ ਲੋਨ ਦੀਆਂ ਵਿਸ਼ੇਸ਼ਤਾਵਾਂ
ਜਾਣਕਾਰੀ ਪ੍ਰਾਪਤ ਕਰੋ